ਪੰਚਾਇਤੀ ਚੋਣਾਂ ਲਈ ਅਜ ਤਕ ਕੁਲ 1007 ਲੋਕਾਂ ਨੇ ਭਰੇ ਨਾਮਜ਼ਦਗੀ ਪੱਤਰ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਜਲੰਧਰ : ਪੰਜਾਬ ਵਿੱਚ ਹੋ ਰਹਿਆ ਪੰਚਾਇਤ ਚੋਣਾਂ ਵਿੱਚ ਜਲੰਧਰ ਦੇ 890 ਪੰਚਾਇਤਾਂ ਦੇ ਲਈ ਅਜ ਤਕ ਕੁਲ 1414 ਲੋਕਾਂ ਵਲੋਂ ਸਰਪੰਚ ਅਤੇ ਪੰਚ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਇਹਨਾਂ ਵਿੱਚ ਸਰਪੰਚ ਲਈ ਅੱਜ ਤਕ ਕੁਲ 407 ਅਤੇ ਪੰਚ ਲਈ 1007 ਲੋਕਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ,ਵੇਖੋ ਪੂਰੀ ਲਿਸਟ
Tags
jalandhar