2 ਨਸ਼ਾ ਤਸਕਰ 1.2 ਕਿਲੋਗ੍ਰਾਮ ਹੈਰੋਇਨ, 10 ਕਿਲੋਗ੍ਰਾਮ ਭੁੱਕੀ, ₹4,15,000 ਡਰੱਗ ਮਨੀ ਸਮੇਤ ਗਿਰਫਤਾਰ

2 ਨਸ਼ਾ ਤਸਕਰ 1.2 ਕਿਲੋਗ੍ਰਾਮ ਹੈਰੋਇਨ, 10 ਕਿਲੋਗ੍ਰਾਮ ਭੁੱਕੀ, ₹4,15,000 ਡਰੱਗ ਮਨੀ ਸਮੇਤ ਗਿਰਫਤਾਰ 


ਸਕਸ਼ਮ ਪੰਜਾਬ/ਹਰਸ਼ ਸ਼ਰਮਾ 

 ਸੰਗਰੂਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1.2 ਕਿਲੋਗ੍ਰਾਮ ਹੈਰੋਇਨ, 10 ਕਿਲੋਗ੍ਰਾਮ ਭੁੱਕੀ, ₹4,15,000 ਡਰੱਗ ਮਨੀ, ਇੱਕ ਕਾਰ ਅਤੇ ਸਕੂਟਰੀ ਬਰਾਮਦ ਕੀਤੀ ਗਈ।

Post a Comment

Previous Post Next Post