ਨਹੀਂ ਰਹੇ ਸਰਦਾਰ ਇੰਦਰਜੀਤ ਸਿੰਘ ਮਿਨਹਾਸ,ਕਲ 2 ਵਜੇ ਹੋਵੇਗਾ ਅੰਤਿਮ ਸੰਸਕਾਰ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਜਲੰਧਰ : ਜ਼ਿਲ੍ਹਾ ਰੇਡ ਕ੍ਰਾਸ ਸੋਸਾਇਟੀ ਜਲੰਧਰ ਦੇ ਸੇਕਟਰੀ ਸਰਦਾਰ ਇੰਦਰਜੀਤ ਸਿੰਘ ਮਿਨਹਾਸ ਸਾਨੂੰ ਸਦੀਵੀਂ ਵਿਛੋੜਾ ਦੇ ਕੇ 7 ਜਨਵਰੀ 2025 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਿਰਾਜੇ ਹਨ ਉਹਨਾਂ ਦਾ ਅੰਤਿਮ ਸੰਸਕਾਰ ਕਰ 9 ਜਨਵਰੀ 2025 ਦਿਨ ਵੀਰਵਾਰ ਦੋਪਹਿਰ 2 ਵਜੇ ਸ਼ਮਸ਼ਾਨ ਘਾਟ ਮਾਡਲ ਟਾਊਨ ਵਿਖੇ ਹੋਵੇਗਾ।
Tags
jalandhar
