ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਗਰਮੀਆਂ ਚ ਸਕੂਲ ਲੱਗਣ ਦਾ ਟਾਇਮ ਟੇਬਲ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਮੋਹਾਲੀ : ਦਫਤਰ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ,ਪੰਜਾਬ
ਗਰਮੀਆਂ ਦਾ ਟਾਈਮ ਟੇਬਲ
01 ਜੁਲਾਈ,2025 ਤੋਂ 30 ਸਤੰਬਰ,2025 ਤੱਕ
ਪ੍ਰਾਰਥਨਾ 8.00am to 2.00pm
ਪੀਰੀਅਡ ਸਮਾਂ
ਸਵੇਰ ਦੀ ਸਭਾ 08.00-08.20am
1 08.20-09.00am
2 09.00-09.40am
3 09.40-10.20am
4 10.20-11.00am
5 11.00-11.40am
ਅੱਧੀ ਛੂੱਟੀ 11.40am-12.00pm
6 12.00-12.40pm
7 12.40-01.20pm
8 01.20-2.00pm
Tags
Punjab