ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਵਟਸਐਪ ਮੈਸੇਜ਼ਿੰਗ ਨੰਬਰ ਜਾਰੀ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਜਲੰਧਰ, 1 ਸਤੰਬਰ : ਜ਼ਿਲ੍ਹਾ ਪ੍ਰਸਾਸ਼ਨ ਜਲੰਧਰ ਵਲੋਂ ਹੜ੍ਹਾਂ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਵਟਸਐਪ ਮੈਸੇਜ਼ਿੰਗ ਨੰਬਰ 9646-222-555 ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਵਟਸਐਪ ਨੰਬਰ 'ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ, ਤਾਂ ਜੋ ਫੌਰੀ ਤੌਰ ਉੱਤੇ ਸਹਾਇਤਾ ਕੀਤੀ ਜਾ ਸਕੇ।
Tags
jalandhar
