ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਆਪਰੇਸ਼ਨ ਦੋਰਾਨ 1.1 ਕਿਲੋ ਹੈਰੋਇਨ ਬਰਾਮਦ

 ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਆਪਰੇਸ਼ਨ ਦੋਰਾਨ 1.1 ਕਿਲੋ ਹੈਰੋਇਨ ਬਰਾਮਦ 



ਸਕਸ਼ਮ ਪੰਜਾਬ/ਦੀਪਕ ਲਖਨਪਾਲ 

ਅਮ੍ਰਿਤਸਰ : ਤਰਨਤਾਰਨ ਪੁਲਿਸ ਵੱਲੋਂ ਬੀ.ਐਸ.ਐਫ. ਪੰਜਾਬ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਨੁਸ਼ਹਿਰਾ ਧੌਲਾ ਨੇੜੇ ਇੱਕ ਖੇਤ ਵਿੱਚੋਂ 1.1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਥਾਣਾ ਸਰਾਏ ਅਮਾਨਤ ਖਾਂ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਸਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

#dgppunjab

#punjabpolice

#amrisarpolice



Post a Comment

Previous Post Next Post