ਜ਼ਿਲ੍ਹਾ ਅਤੇ ਸ਼ਹਿਰੀ ਕਾਂਗਰਸ ਕਮੇਟੀ ਨੇ ਵਧਾਏ ਪੈਟਰੋਲ, ਡੀਜਲ ਤੇ ਬਿਜਲੀ ਦੇ ਰੇਟਾ ਦੇ ਵਿਰੁੱਧ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸਨ ਕੀਤਾ

ਜਲੰਧਰ (ਕੇਵਲ ਕ੍ਰਿਸ਼ਨ) : ਅੱਜ ਮਿਤੀ 06-09-2024 ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ ਅਨੁਸਾਰ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ (ਕੇਵਲ ਕ੍ਰਿਸ਼ਨ ) ਵਲੋ ਜੇ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਜੇ ਪੈਟਰੋਲ, ਡੀਜਲ ਤੇ ਬਿਜਲੀ ਦੇ ਰੇਟ ਵਧਾਏ ਗਏ ਹਨ. ਉਸ ਦੇ ਸੰਬੰਧ ਵਿਚ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ।

 

ਇਸ ਮੌਕੇ ਤੇ ਹਰਦੇਵ ਸਿੰਘ ਲਾਡੀ ਮੇਰੋਵਾਲੀਆ ਵਿਧਾਇਕ ਤੇ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਦਿਹਾਤੀ ਰਜਿੰਦਰ ਬੇਰੀ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ , ਸ੍ਰੀਮਤੀ ਸੁਰਿੰਦਰ ਕੌਰ, ਰਜਿੰਦਰ ਸਿੰਘ ਸਾਬਕਾ ਐਸ ਐਸ ਪੀ. ਨਵਜੋਤ ਸਿੰਘ ਦਾਹੀਆ, ਪਰਮਜੋਤ ਸਿੰਘ ਸ਼ੈਟੀ ਚਢਾ, ਪਵਨ ਕੁਮਾਰ, ਮਨੋਜ ਕੁਮਾਰ ਮਨੂੰ ਵੜਿੰਗ ,ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਹਰੀਸ਼ ਢਲ, ਰਛਪਾਲ ਜਖੂ, ਕੰਚਨ ਠਾਕੁਰ, ਨਰੇਸ਼ ਵਰਮਾ, ਵਿਕਾਸ ਸੰਗਰ, ਐਡਵੋਕੇਟ ਗੁਰਜੀਤ ਸਿੰਘ ਕਾਹਲੋ. ਐਡਵੋਕੇਟ ਰਾਜੂ ਅੰਬੇਡਕਰ, ਰੋਹਨ ਚਢਾ, ਗੁਰਵਿੰਦਰਪਾਲ ਸਿੰਘ ਨੀਲਕੰਠ, ਬਲਰਾਜ ਠਾਕੁਰ, ਮਨਦੀਪ ਜਸਲ, ਵਿਜੇ ਕੁਮਾਰ ਦਕੋਹਾ, ਜਤਿੰਦਰ ਜੋਨੀ ਜਗਜੀਤ ਸਿੰਘ ਜੀਤਾ . ਮਹਿੰਦਰ ਸਿੰਘ ਗੁਲੁ ਡਾ ਜਸਲੀਨ ਸੇਠੀ, ਬਚਨ ਲਾਲ, ਬਲਵੀਰ ਅੰਗੁਰਾਲ, ਪ੍ਰਭਦਿਆਲ ਭਗਤ, ਸੁਦੇਸ਼ ਭਗਤ, ਬ੍ਰਹਮ ਦੇਵ ਸਹੋਤਾ, ਕੀਮਤੀ ਸੈਣੀ, ਯਸ਼ ਪਾਲ ਕੇਸ਼ਵ, ਡਾ ਸੁਰਿੰਦਰ ਕਲਿਆਣ ਪ੍ਰਿਥੀ ਪਾਲ ਸਿੰਘ ਖੈਰਾ,ਯਸ਼ ਪਾਲ ਮੈਂਡਲੇ, ਵਿਕਰਮ ਭੰਡਾਰੀ, ਅਸ਼ਵਨੀ ਸੋਂਧੀ, ਯਸ਼ਵੀਰ ਯਸ਼ਪਾਲ ਸਫਰੀ, ਅਸ਼ਵਨੀ ਜੰਗਰਾਲ, ਸੁਧੀਰ ਘੁਗੀ. ਜਗਮੋਹਨ ਸਿੰਘ ਛਾਬੜਾ ਨਵਦੀਪ ਜਰੇਵਾਲ ਸਾ਼ਲੂ ਹਰਭਜਨ ਸਿੰਘ, ਵਰਿੰਦਰ ਕੁਮਾਰ, ਵਿਪਨ ਕੁਮਾਰ, ਪਲਵੀ ਅਮਨ ਧੰਨੇਵਾਲੀ ਸੁਖਵਿੰਦਰ ਸੋਨੂੰ, ਮੁਕੇਸ਼ ਗਰੋਵਰ, ਬੋਬ ਮਲਹੋਤਰਾ ਮੌਜੂਦ ਸਨ।

Post a Comment

Previous Post Next Post